Gal Sunle Lyrics Punjabi English – param singh

Gal Sunle Lyrics

Gal Sunle Lyrics in Punjabi Sung by Param Singh, Kamal Kahlon. Gal Sunle song Lyrics are written by Param Singh music label YRF.

Gal Sunle Lyrics punjabi(ਗੱਲ ਸੁਨਲੇ )

ਹਮਮੱਮ

ਮੇਰੀ ਗੱਲ ਇਕ ਸੁਨਲੇ, ਮੁੰਡਾ ਤੇਰੇ ਉੱਤੇ ਮਰਦਾ
ਮੇਰੀ ਗੱਲ ਇਕ ਸੁਨਲੇ, ਮੁੰਡਾ ਤੇਰੇ ਉੱਤੇ ਮਰਦਾ..

ਗੱਲ ਦਿਲ ਵਾਲੀ ਕੇਹੇਨ ਨੂੰ ਫਿਰੇ
ਗੱਲ ਦਿਲ ਵਾਲੀ ਕੇਹੇਨ ਨੂੰ ਫਿਰੇ
ਤੇਰੇ ਬਿਨ ਹੁਣ ਨਈਯੋ ਸਰਦਾ..

ਗੱਲ ਇਕ ਸੁਨਲੇ, ਮੁੰਡਾ ਤੇਰੇ ਉੱਤੇ ਮਰਦਾ
ਮੇਰੀ ਗੱਲ ਇਕ ਸੁਨਲੇ, ਮੁੰਡਾ ਤੇਰੇ ਉੱਤੇ ਮਰਦਾ..

ਰੇਸ਼ਮੀ ਦੁਪੱਟਾ ਤੇਰਾ ਮੁੜ-ਮੁੜ ਤਕਾਂ
ਲੱਕ ਖਾਂਦਾ ਹੈ ਹੁਲਾਰੇ ਬੱਲੀਏ.. ਬੱਲੀਏ
ਹਾਏ ਮੀਠੀ-ਮੀਠੀ Talk ਨੀ ਤੂੰ ਕਰੈਂ Catwalk
ਮੁੰਡੇ ਲੈਂਦੇ ਹੈ ਨਜ਼ਾਰੇ ਬੱਲੀਏ-ਬੱਲੀਏ..

ਰੇਸ਼ਮੀ ਦੁਪੱਟਾ ਤੇਰਾ ਮੁੜ-ਮੁੜ ਤਕਾਂ
ਲੱਕ ਖਾਂਦਾ ਹੈ ਹੁਲਾਰੇ ਬੱਲੀਏ..
ਹਾਏ ਮੀਠੀ-ਮੀਠੀ Talk ਨੀ ਤੂੰ ਕਰੈਂ Catwalk
ਮੁੰਡੇ ਲੈਂਦੇ ਹੈ ਨਜ਼ਾਰੇ ਬੱਲੀਏ..

ਜਦੋਂ ਬਣ-ਥਨ ਕੇ ਤੂੰ ਨਿਕਲੇ
ਜਦੋਂ ਬਣ-ਥਨ ਕੇ ਤੂੰ ਨਿਕਲੇ
ਮੁੰਡਾ ਜਾਨ ਤੇਰੇ ਉੱਤੇ ਹਰਦਾ..

ਗੱਲ ਇਕ ਸੁਨਲੇ, ਮੁੰਡਾ ਤੇਰੇ ਉੱਤੇ ਮਰਦਾ
ਮੇਰੀ ਗੱਲ ਇਕ ਸੁਨਲੇ, ਮੁੰਡਾ ਤੇਰੇ ਉੱਤੇ ਮਰਦਾ..

ਹੋ ਕੰਗਨਾ ਗਵਾਯਾ ਨਾਲ ਸੰਗਨਾ ਗਵਾਯਾ
ਮੇਟ ਮੁੰਡੇਆ ਦੀ ਮਾਰੀ ਬੱਲੀਏ
ਹਾਏ ਕਰਦਾ ਪਯਾਰ ਤੈਨੂੰ ਕਰੇ ਇਜ਼ਹਾਰ
ਕਾਤੋਂ ਲੋਨੀ ਐ ਤੂੰ ਲਾਰੇ ਬੱਲੀਏ..

ਹੋ ਕੰਗਨਾ ਗਵਾਯਾ ਨਾਲ ਸੰਗਨਾ ਗਵਾਯਾ
ਮੇਟ ਮੁੰਡੇਆ ਦੀ ਮਾਰੀ ਬੱਲੀਏ
ਹਾਏ ਕਰਦਾ ਪਯਾਰ ਤੈਨੂੰ ਕਰੇ ਇਜ਼ਹਾਰ
ਕਾਤੋਂ ਲੋਨੀ ਐ ਤੂੰ ਲਾਰੇ ਬੱਲੀਏ..

ਕਿੱਤੇ ਬੇਹਜੀ ਨਾ ਗਵਾ ਕੇ ਅੱਲੜ
ਕਿੱਤੇ ਬੇਹਜੀ ਨਾ ਗਵਾ ਕੇ ਅੱਲੜੇ
ਮੁੰਡਾ ਗਬਰੂ ਵੀ ਚੰਨ ਵਰਗਾ..

ਗੱਲ ਇਕ ਸੁਨਲੇ, ਮੁੰਡਾ ਤੇਰੇ ਉੱਤੇ ਮਰਦਾ
ਮੇਰੀ ਗੱਲ ਇਕ ਸੁਨਲੇ, ਮੁੰਡਾ ਤੇਰੇ ਉੱਤੇ ਮਰਦਾ..

Gal Sunle Lyrics English 

Hmmmm

Meri Gal Ik Sunle, Munda Tere Utte Marda
Meri Gal Ik SunLe, Munda Tere Utte Marda..

Gal Dil Waali Kehen Nu Firey
Gal Dil Waali Kehen Nu Firey
Tere Bin Hun Naiyo Sarda

Gal Ik Sunle, Munda Tere Utte Marda
Meri Gal Ik Sunle, Munda Tere Utte Marda..

Reshmi Dupatta Tera Mud-Mud Taka
Lakk Khaanda Hai Hularey Balliye.. Balliye
Haaye Meethi-Meethi Talk Ni Tu Karein Catwalk
Munde Lainde Haa Nazare Balliye-Balliye..

Reshmi Dupatta Tera, Mud-Mud Takkaa
Lakk Khaanda Hai Hularey Balliye..
Haaye Meethi-Meethi Talk Ni Tu Karein Catwalk
Munde Lainde Haa Nazare Balliye..

Jado Ban Than Ke Tu Nikle
Jado Ban Than Ke Tu Nikle
Munda Jaan Tere Utte Harda..

Gal Ik Sunle, Munda Tere Utte Marda
Meri Gal Ik Sunle, Munda Tere Utte Marda..

Ho Kangana Gawaaya Naal Sangna Gawaya
Mat Mundeya Di Maari Balliye
Haaye Karda Pyar Tainu Kare Izhaar
Katon Loni Ae Tu Laare Balliye..

Ho Kangana Gawaaya Naal Sangna Gawaaya
Mat Mundeya Di Maari Balliye..
Haaye Karda Pyar Tainu Kare Izhaar
Kaaton Loni Ae Tu Laare Balliye..

Kitte Beh Ji Naa Gawa Ke Allad
Kitte Beh Ji Naa Gawa Ke Allade
Munda Gabru Wi Chann Varga..

Gal Ik Sunle, Munda Tere Utte Marda
Meri Gal Ik Sunle, Munda Tere Utte Marda..

Read Also: Tu Bhi Royega Lyrics Hindi English – Jyotica Tangri