Ankhi Lyrics in Punjabi English – Rajvir Jawanda

Ankhi Lyrics

Ankhi Lyrics in Punjabi sung by Rajvir Jawanda is latest Punjabi song with music given by Desi Crew. Ankhi song lyrics are written by Gurjant Janty and video is released by Jass Records.

Ankhi Lyrics in Punjabi (ਅਣਖੀ )

ਅਣਖ਼ੀ ਆ ਗਬਰੂ ਬਲੀਏ
Desi Crew.. Desi Crew..Desi Crew..Desi Crew
ਅਣਖ਼ੀ ਆ ਗਬਰੂ ਬਲੀਏ

ਲੈਕੇ ਤੂੰ Mini Cooper
ਖੜ ਜਾਵੇ ਮੂੜੇ ਆਕੇ..
ਚਕਮੇ ਜੇ Suit ਪੋਣੀ ਐ
ਅਣਖਾਂ ਤੇ Fendi ਲਾਕੇ..
Layer Cut ਵਾਲ ਹਾਂਨਨੇ
ਛੱਡ ਦੇ ਲਹਿਰੋਨਾ ਨੀ..
ਛੱਡ ਦੇ ਲਹਿਰੋਨਾ ਨੀ..

ਅਣਖ਼ੀ ਆ ਗਬਰੂ ਬਲੀਏ
ਤੇਰੇ ਹੱਥ ਔਨਾਂ ਨੀ..
ਅਣਖ਼ੀ ਆ ਗਬਰੂ ਬਲੀਏ
ਤੇਰੇ ਹੱਥ ਔਨਾਂ ਨੀ..
ਅਣਖ਼ੀ ਆ Cobbar ਬਲੀਏ
ਅਣਖ਼ੀ ਆ Cobbar..
ਅਣਖ਼ੀ ਆ ਗਬਰੂ ਬਲੀਏ
ਅਣਖ਼ੀ ਆ ਗਬਰੂ ਬਲੀਏ

Tik-Tok ਦੀ ਤੂੰ ਐ Model
ਮੈਂ ਸ਼ੋਂਕੀ ਕਬੱਡੀ ਹੀ ਦਾ..
ਗਬਰੂ 6 ਫੁਟ ਦਾ Number
ਓ ਛੋਟਾ ਐ ਗੱਡੀ ਦਾ..

Tik-Tok ਦੀ ਤੂੰ ਐ Model
ਮੈਂ ਸ਼ੋਂਕੀ ਕਬੱਡੀ ਹੀ ਦਾ..
ਗਬਰੂ 6 ਫੁਟ ਦਾ Number
ਓ ਛੋਟਾ ਐ ਗੱਡੀ ਦਾ..

Gym ਦਾ ਮੈਂ ਪੱਕਾ ਆਦਿ
ਬੈਲ ਕੋਈ ਠਿਯੋਨਾ ਨੀ..

ਅਣਖ਼ੀ ਆ ਗਬਰੂ ਬਲੀਏ
ਤੇਰੇ ਹੱਥ ਔਨਾਂ ਨੀ..
ਅਣਖ਼ੀ ਆ ਗਬਰੂ ਬਲੀਏ
ਤੇਰੇ ਹੱਥ ਔਨਾਂ ਨੀ..
ਅਣਖ਼ੀ ਆ Cobbar ਬਲੀਏ
ਅਣਖ਼ੀ ਆ Cobbar..

ਫਿਰਦੀ Purpose ਕਰਨ ਨੂੰ
ਬਲੀਏ ਅੰਖ ਤੇਰੀ ਦੱਸਦੀ..
ਉੱਡਣੇ ਅੱਸੀ ਬਾਜ ਗੋਰੀਏ
ਕਿੱਥੇ ਗੱਲ ਤੇਰੇ ਵਸਦੀ..

ਯਾਰਾਂ ਲਈ ਯਾਰ ਖੜੇ ਨੇ
ਅਲ੍ਹੜਾ ਨੂੰ ਚੋਣਾਂ ਨੀ..

ਅਣਖ਼ੀ ਆ ਗਬਰੂ ਬਲੀਏ
ਤੇਰੇ ਹੱਥ ਔਨਾਂ ਨੀ..
ਅਣਖ਼ੀ ਆ ਗਬਰੂ ਬਲੀਏ
ਤੇਰੇ ਹੱਥ ਔਨਾਂ ਨੀ..
ਅਣਖ਼ੀ ਆ Cobbar ਬਲੀਏ
ਅਣਖ਼ੀ ਆ Cobbar..
ਅਣਖ਼ੀ ਆ ਗਬਰੂ ਬਲੀਏ
ਅਣਖ਼ੀ ਆ ਗਬਰੂ ਬਲੀਏ

ਦੁਨੀਆਂ ਦੀ ਹਰ ਇਕ ਸ਼ੇਹ ਤੋਂ
ਪੇਹ੍ਲਾਂ ਨੇ ਮਾਂ-ਪੈ ਨੀ..
ਹੋਯਾ ਜੇ ਵਿਚ ਮੁਕੱਦਰਾ
ਮਿਲਜੂ ਤੈਨੂੰ ਆਪੇ ਨੀ..

ਦੁਨੀਆਂ ਦੀ ਹਰ ਇਕ ਸ਼ੇਹ ਤੋਂ
ਪੇਹ੍ਲਾਂ ਨੇ ਮਾਂ-ਪੈ ਨੀ..
ਹੋਯਾ ਜੇ ਵਿਚ ਮੁਕੱਦਰਾ
ਮਿਲਜੂ ਤੈਨੂੰ ਆਪੇ ਨੀ..

“Janti” ਕੜਾਹੀ ਦਾਗ ਕੋਈ
ਇਜ਼ਤਾਂ ਨੂੰ ਲੋਨਾ ਨੀ

ਅਣਖ਼ੀ ਆ ਗਬਰੂ ਬਲੀਏ
ਤੇਰੇ ਹੱਥ ਔਨਾਂ ਨੀ..
ਅਣਖ਼ੀ ਆ ਗਬਰੂ ਬਲੀਏ
ਤੇਰੇ ਹੱਥ ਔਨਾਂ ਨੀ..
ਅਣਖ਼ੀ ਆ Cobbar ਬਲੀਏ
ਤੇਰੇ ਹੱਥ ਔਨਾਂ ਨੀ..
ਅਣਖ਼ੀ ਆ Cobbar
ਅਣਖ਼ੀ ਆ Cobbar..

Ankhi Lyrics English

Ankhi Aa Gabru Baliye
Desi Crew.. Desi Crew..Desi Crew..Desi Crew
Ankhi Aa Gabru Baliye

Leke Tu Mini Cooper
Khad Jaave Moore Aake..
Chakme Je Suit Poni Ae
Ankhan Te Fendi Laake..
Layer Cut Vaal Haanne
Chhad De Lehrona Ni..
Chhad De Lehrona Ni..

Ankhi Aa Gabru Baliye
Tere Hatth Auna Ni..
Ankhi Aa Gabru Baliye
Tere Hatth Auna Ni..
Ankhi Aa Cobbar Baliye
Ankhi Aa Cobbar..
Ankhi Aa Gabru Baliye
Ankhi Aa Gabru Baliye

Tik-Tok Di Tu ae Model
Mai Shonki Kabadi Hi Da..
Gabru 6 Foot Da Number
O Chhota ae Gaddi Da..

Tik-Tok Di Tu ae Model
Mai Shonki Kabadi Hi Da..
Gabru 6 Foot Da Number
O Chhota ae Gaddi Da..

Gym Da Main Pakka Aadi
Bail Koi Theyona Ni..

Ankhi Aa Gabru Baliye
Tere Hatth Auna Ni..
Ankhi Aa Gabru Baliye
Tere Hatth Auna Ni..
Ankhi Aa Cobbar Baliye
Ankhi Aa Cobbar

Phirdi Purpose Karan Noo
Baliye Ankh Teri Dasdi..
Uddne Assi Baaj Goriye
Kitthe Gall Tere Vasdi..

Yaara Layi Yaar Khade Ne
Alhadaan Nu Chona Ni..

Ankhi Aa Gabru Baliye
Tere Hatth Auna Ni..
Ankhi Aa Gabru Baliye
Tere Hatth Auna Ni..
Ankhi Aa Cobbar Baliye
Ankhi Aa Cobbar..
Ankhi Aa Gabru Baliye
Ankhi Aa Gabru Baliye

Duniya Di Har Ik Sheh To
Pehla Ne Maa-Pai Ni..
Hoya Je Vich Mukadra
Milju Tenu Aape Ni..

Duniya Di Har Ik Sheh To
Pehla Ne Maa-Pai Ni..
Hoya Je Vich Mukadra
Milju Tenu Aape Ni..

“Janti” Kdaahi Daag Koi
Izata Noo Lona Ni

Ankhi Aa Gabru Balliye
Tere Hath Auna Ni..
Ankhi Aa Gabru Balliye
Tere Hath Auna Ni..
Ankhi Aa Cobbar Balliye
Tere Hath Auna Ni..
Ankhi Aa Cobbar
Ankhi Aa Cobbar..

Also Read: Peg Vi Yaaran Naa Lyrics Hindi English – Gurnam Bhullar

Leave a comment